Don't Forget To Tie Kesari Turban on this New Year :) - Happy Turban King Day
Home 2016-12-09T23:23:36+00:00

vattan-wali-pagg-300x300

ਕਿਉਕਿ ਸਾਨੂੰ  ਇਸਦੀ ਲੋੜ ਹੈ :-

ਅਸੀ ਆਮ ਤੌਰ ਸਾਰੇ ਤਿਉਹਾਰ ਅਤੇ ਦਿਨ ਮਨਾ ਲੇਂਦੇ ਹਾਂ, ਪਰ ਸਿੱਖੀ ਦੀ ਮੁੱਖ ਨਿਸ਼ਾਨੀ ਦਸਤਾਰ ਦਾ ਕੋਈ ਵੀ ਅਜਿਹਾ ਪੱਕਾ ਦਿਨ ਜਾਂ ਤਿਓਹਾਰ ਨਹੀ, ਇਸ ਲਈ ਹੀ ਨਵੇ ਸਾਲ ਦੀ ਸੁਰੂਆਤ ਕੇਸਰੀ ਦਸਤਾਰ ਨਾਲ | ਦਸਤਾਰ ਤਾਂ ਅਸੀ ਰੋਜਾਨਾ ਹੀ ਸਜਾਉਂਦੇ ਹਾਂ, ਕਿਉ ਨਾ ਇੱਕ ਦਿਨ ਕੇਸਰੀ ਦਸਤਾਰ ਸਜਾ ਕੇ, ਅਮੁਲੀ ਦਾਤ “ਦਸਤਾਰ” ਦਾ ਪਰਚਾਰ ਕੀਤਾ ਜਾਵੇ |

pagg-300x300

ਕੋਈ ਵੀ ਕਿਸੇ ਵੀ ਥਾਂ ਤੇ :-

ਜਰੂਰੀ ਨਹੀ ਸਿਰਫ ਪੰਜਾਬ ਵਿਚ ਰਹਿੰਦੇ ਵੀਰ ਹੀ ਦਸਤਾਰ ਸਜਾਉਣ, ਪੰਜਾਬ ਤੋ ਬਾਹਰ ਬੇਠੇ ਵੀਰ ਵੀ ਇਹ ਦਿੱਨ ਮਨਾ ਸਕਦੇ ਨੇ, ਭੈਣਾ ਤੇ ਬੀਬੀਆਂ ਕੇਸਰੀ ਦੁਮਾਲਾ ਸਜਾ ਸਕਦੇ ਹਨ, ਬੱਚੇ ਕੇਸਰੀ ਪਟਕੇ ਬਣ ਸਕਦੇ ਹਨ | ਇਹ ਇਕ ਸਰਬ ਸਾਂਝਾ ਦਿਨ ਹੈ, ਜਿਸ ਨੂੰ ਕਿਸੇ ਵੀ ਧਰਮ ਦੇ ਲੋਕ ਮਨਾ ਸਕਦੇ ਹਨ ਭਾਵੇਂ ਉਹ ਕਿਸੇ ਵੀ ਥਾਂ ਉੱਤੇ ਹੋਣ |

dumala-300x300

ਪ੍ਰੇਰਨਾ ਤੇ ਯਾਦਗਾਰ :-

ਕਿੰਨਾ ਚੰਗਾ ਲਗੇਗਾ ਜਦੋ ਨਵੇ ਸਾਲ ਵਾਲੇ ਦਿਨ ਸਭ ਥਾਂ ਉਤੇ ਕੇਸਰੀ ਦਸਤਾਰ ਵਾਲੇ ਹੋਣ ਗਏ, ਜਿਹੜੇ ਵੀਰ ਨੇ ਟੋਪੀ ਜਾਂ ਜਿਨਾ ਨੇ ਕੇਸ ਕਤਲ ਕਰਵਾ ਦਿੱਤੇ ਹਨ ਉਹਨਾ ਨੂੰ ਵੀ ਪ੍ਰੇਰਨਾ ਮਿਲੇਗੀ ਦਸਤਾਰ ਸਜਾਉਣ ਲਈ, ਤੇ ਕੇਸਰੀ ਦਸਤਾਰ ਸਜਾ ਕੇ ਤੁਸੀਂ ਇਕ ਯਾਦਗਾਰ ਇਤਿਹਾਸ ਦਾ ਹਿੱਸਾ ਬਣੋ ਗੇ, ਤੁਹਾਡੀ ਫੋਟੋ ਹਮੇਸ਼ਾ ਲਈ ਇੰਟਰਨੇਟ ਉੱਪਰ ਸਥਾਪਿਤ ਕੀਤੀ ਜਾਵੇਗੀ |

#TURBANKINGDAY WILL BE CLEBRATE IN ALL WORLD

togethers

turbanking-day-photos-upload

[fc id=’1′][/fc]

Otherwise Direct Sent Your Images On Whatsapp at This Number : +91 95 922 99 322

LET’S CELEBRATE TOGETHER

May You Have New Hopes, Aspirations
and Resolutions for the Coming Year

Have a Happy New Year & Turban King Day

GET SET READY
#TURBANKINGDAY just a few days away
0
0
0
Weeks
0
0
0
0
Days
0
0
Hrs
0
0
Min
0
0
Sec

Support Us By Sharing Our These Wallpapers

View More Wallpapers